ਵਿਸ਼ੇਸ਼ਤਾਵਾਂ ਦੀ ਆਮ ਰੂਪ-ਰੇਖਾ
Google ਇਨਪੁਟ ਟੂਲ ਤੁਹਾਨੂੰ ਤੁਹਾਡੀ ਇੱਛਤ ਭਾਸ਼ਾ ਵਿੱਚ ਜਿਆਦਾ ਸੌਖੇ ਢੰਗ ਨਾਲ ਟਾਈਪ ਕਰਨ ਵਿੱਚ ਮਦਦ ਕਰਦਾ ਹੈ ਵਰਤਮਾਨ ਵਿੱਚ ਅਸੀਂ ਪਾਠ ਇਨਪੁਟ ਟੂਲਸ ਦੇ ਕਈ ਪ੍ਰਕਾਰ ਪ੍ਰਦਾਨ ਕਰਦੇ ਹਾਂ:
- ਆਈਐਮਈ (ਇਨਪੁਟ ਢੰਗ ਏਡੀਟਰ) ਇੱਕ ਰੂਪਾਂਤਰਣ ਇੰਜਨ ਦੀ ਵਰਤੋ ਕਰਕੇ ਕਿਸੇ ਹੋਰ ਭਾਸ਼ਾ ਲਈ ਆਪਣੀ ਕੀਸਟਰੋਕਸ ਨੂੰ ਨਕਸ਼ਾਚਿਤ ਕਰਦਾ ਹੈ.
- ਲਿਪੀ ਅੰਤਰਨਧਵਨਿਆਂ / ਆਵਾਜ਼ ਵਿਗਿਆਨ ਨੂੰ ਇੱਕ ਭਾਸ਼ਾ ਦੇ ਵਿੱਚ ਪਾਠ ਨੂੰ ਦੂਸਰੀ ਦੇ ਨਾਲ ਜੋ ਸਭਤੋਂ ਅੱਛਾ ਧਵਨੀ ਨਾਲ ਮੇਲ ਖਾਂਦਾ ਹੈ ਨੂੰ ਬਦਲਦਾ ਹੈ. ਉਦਾਹਰਣ ਦੇ ਲਈ, ਲਿਪੀ ਅੰਤਰਨ ਹਿੰਦੀ ਵਿੱਚ "namaste" ਨੂੰ "ਨਮਸਤੇ" ਵਿੱਚ ਬਦਲ ਦਿੰਦਾ ਹੈ.
- ਵਰਚੁਅਲ ਕੀਬੋਰਡ ਆਪਣੇ ਸਕਰੀਨ ਉੱਤੇ ਇੱਕ ਕੁੰਜੀਪਟਲ ਪਰਦਰਸ਼ਿਤ ਕਰਦਾ ਹੈ ਜੋ ਕਿ ਆਪਣੇ ਅਸਲੀ ਕੁੰਜੀਪਟਲ ਦੀਆਂ ਕੁੰਜੀਆਂ ਨੂੰਨਕਸ਼ਿਤ ਕਰਦਾ ਹੈ. ਤੁਸੀਂ ਆਨ ਸਕਰੀਨ ਕੀਬੋਰਡ ਲੇਆਉਟ ਉੱਤੇ ਆਧਾਰਿਤ ਇੱਕ ਦੂਸਰੀ ਭਾਸ਼ਾ ਵਿੱਚ ਸਿੱਧੇ ਟਾਈਪ ਕਰ ਸੱਕਦੇ ਹੋ.
- ਲਿਖਾਵਟਤੁਹਾਨੂੰ ਆਪਣੀ ਉਂਗਲੀਆਂ ਦੇ ਨਾਲ ਅੱਖਰ ਬਣਾਕੇ ਪਾਠ ਵਿੱਚ ਟਾਈਪ ਕਰਨ ਮਦਦ ਕਰਦਾ ਹੈ. ਵਰਤਮਾਨ ਵਿੱਚ ਲਿਖਾਵਟ Google ਇਨਪੁਟ ਟੂਲ ਕਰੋਮ ਏਕਸਟੇਂਸ਼ਨ ਵਿੱਚ ਹੀ ਉਪਲੱਬਧ ਹੈ.
Googleਖਾਂਤਾ ਸੇਟਿੰਗਸ ਵਿੱਚ ਇਨਪੁਟ ਟੂਲਸ ਨੂੰ ਕਾਂਫਿਗਰ ਕਰਨ ਲਈ ਸਿਖੋ.
ਜੀਮੇਲਡਰਾਇਵ, ਖੋਜ, ਅਨੁਵਾਦ, ਕਰੋਮ , ਅਤੇ ਕਰੋਮ ਓਏਸ , ਸਮੇਤ, Google ਉਤਪਾਦਾਂ ਵਿੱਚ ਇਨਪੁਟ ਟੂਲਸ ਦੀ ਵਰਤੋ ਕਰਨਾ ਸਿੱਖੋ.
ਬਸ ਸਾਡੇ ਡੇਮੋ ਵਰਕੇ ਉੱਤੇ ਜਾਕੇ,ਇਸਨੂੰ ਕਰਨ ਦੀ ਕੋਸ਼ਿਸ਼ ਕਰੋ.