ਜੀਮੇਲ

ਜੀਮੇਲ ਵਿੱਚ ਇਨਪੁਟ ਟੂਲ ਛੇਤੀ ਸੇਟਅਪ ਕਰਨ ਲਈ ਇਸ ਵੀਡੀਓ ਨੂੰ ਵੇਖੋ.

Gmail ਲਈ Input Tools ਨੂੰ ਸਮਰਥ ਕਰਨ ਵਾਸਤੇ, ਨਿਮਨ ਚਰਨਾਂ ਦਾ ਅਨੁਸਰਣ ਕਰੋ:

  1. ਉੱਪਰ ਸੱਜੇ ਪਾਸੇ ਗਿਅਰ ਆਈਕਨ 'ਤੇ ਕਲਿਕ ਕਰੋ, ਅਤੇ ਫਿਰ “ਸੈਟਿੰਗਜ਼” ਦੀ ਚੋਣ ਕਰੋ.
  2. ਸਧਾਰਨ ਟੈਬ ਵਿੱਚ, “ਭਾਸ਼ਾ” ਵਿਭਾਗ ਦੇ ਨੀਚੇ “ਇਨਪੁਟ ਟੂਲ ਸਮਰਥ ਕਰੋ” ਦੇ ਅੱਗੇ ਚੈਕ ਬਾਕਸ ਦੀ ਚੋਣ ਕਰੋ.
  3. ਦਿਖਾਈ ਦੇਣ ਵਾਲੇ “Input Tools” ਸੈਟਿੰਗ ਸੰਵਾਦ ਵਿੱਚ, ਉਹ ਇਨਪੁਟ ਟੂਲ ਚੁਣੋ ਜਿਸਨੂੰ ਤੁਸੀਂ “ਸਾਰੇ ਇਨਪੁਟ ਟੂਲ” ਫੀਲਡ ਵਿਚੋਂ ਚੁਣਨਾ ਚਾਹੁੰਦੇ ਹੋ ਅਤੇ ਗ੍ਰੇ ਤੀਰ 'ਤੇ ਕਲਿਕ ਕਰੋ ਤਾਂ ਜੋ ਇਹ “ਚੁਣਿੰਦਾ ਇਨਪੁਟ ਟੂਲ” ਫੀਲਡ ਵਿੱਚ ਦਿਖਾਈ ਦੇਣ ਲੱਗੇ.
    • ਟੂਲ ਨੂੰ “ਚੁਣਿੰਦਾ ਇਨਪੁਟ ਟੂਲ” ਫੀਲਡ ਵਿੱਚ ਜੋੜਣ ਲਈ ਤੁਸੀਂ ਇਸ 'ਤੇ ਦੋ ਵਾਰ ਕਲਿਕ ਵੀ ਕਰ ਸਕਦੇ ਹੋ
    • ਕਿਸੇ ਇੱਕ ਟੂਲ ਅਤੇ ਦਿਖਾਈ ਦੇਣ ਵਾਲੇ ਉਪਰ/ਨੀਚੇ ਵਾਲੇ ਤੀਰ ਦੇ ਨਿਸ਼ਾਨਾਂ 'ਤੇ ਕਲਿਕ ਕਰਕੇ ਤੁਸੀਂ ਚੁਣੇ ਗਏ ਇਨਪੁਟ ਟੂਲਾਂ ਨੂੰ ਦੁਬਾਰਾ ਕ੍ਰਮਬਧ ਕਰ ਸਕਦੇ ਹੋ
  4. ਸੈਟਿੰਗ ਸੰਵਾਦ ਵਿੱਚ ਠੀਕ ਹੈ 'ਤੇ ਕਲਿਕ ਕਰੋ
  5. ਸਧਾਰਨ ਟੈਬ ਦੇ ਸਭ ਤੋਂ ਥੱਲੇ ਬਦਲਾਵਾਂ ਨੂੰ ਸੁਰੱਖਿਅਤ ਕਰੋ 'ਤੇ ਕਲਿਕ ਕਰੋ

ਇੱਕ ਵਾਰ ਤੁਹਾਡੇ ਦੁਆਰਾ Input Tools ਨੂੰ ਸਮਰਥ ਕੀਤੇ ਜਾਣ 'ਤੇ, ਤੁਸੀਂ ਗੀਅਰ ਆਈਕਨ ਦੇ ਖੱਬੇ ਪਾਸੇ ਇਨਪੁਟ ਟੂਲ ਆਈਕਨ ਦੇਖੋਂਗੇ, ਉਦਾਹਰਣ ਲਈ .

ਇਹ ਜੀਮੇਲ ਬਲਾਗ ਪੋਸਟ (Google ਅਤੇ ਏੰਟਰਪ੍ਰਾਇਜ ਬਲਾਗ ਵਿੱਚ ਕ੍ਰਾਸ ਪੋਸਟਿਡ) ਕਿਵੇਂ ਜੀਮੇਲ ਵਿੱਚ ਇਨਪੁਟ ਟੂਲ ਭਾਸ਼ਾਵਾਂ ਦੀ ਜਾਣ ਪਹਿਚਾਣ ਵਿੱਚ ਜਿਆਦਾ ਸੌਖੇ ਢੰਗ ਨਾਲ ਸੰਚਾਰ ਕਰਦਾ ਹੈ.

ਵਿਅਕਤੀਗਤ ਇਨਪੁਟ ਟੂਲ ਦਾ ਵਰਤੋ ਕਰਨ ਬਾਰੇ ਵਿੱਚ ਸਬੰਧਤ ਲੇਖ :